शम्भु दी जंझ

शम्भू दी जीव आ बूहे ते गई ऐ,
आओ नि कुड़ीयो रल सिठनियाँ दाइए.
अमली जी जागे आजे आ
नी कुडियो खुंडी डंडा ते ओहनू ला

साडे ता वेहड़े डब्बा कथुरा
मारिया कछे मुहरे अक धतुरा,
पोशती नगरी आये
एह लाडा भंग दे रगड़े लाये

गज गज लंबा दाडा नी.
एह झुरडीया वाला लाडा नि
पैरा दे विच रोड़े नी
ऐहदे गल नागा दे जोड़े नी
गोरा ते साडी जीवे फूल गुलाब दा
लंबा जेहा जे नक देखो जनाब दा
लाडा ते दिसदा सुदाई
नी कुडियो पिंडे ते भस्म रमाई


एह खांदा की ऐ,
एह खावे खाह पराली नी.
एहदी घोड़ी सिंगा वाली नी
न घोड़ी लभी भाड़े ते
चढ़ आया बैल बेचारे ते
लादे नु शादी दा चडेया ऐ चाह नी
आ गया बूडे वारे करन व्याह नी
लाडा ते दिसदा सुदाई
नी कुडियो पिंडे ते भस्म रमाई

ऐहदे प्ले बी कुझ हेगा की नही
न पल्ले ऐहदे आना नी
एह रेहन्दा विच मसाना नी
ना फानी एह्दा यार कोई
ना एह्दा रिश्तेदार कोई
ना एहदी माँ ते ना एहदा प्यो ऐ,
दुनिया च पैदा किवे गया एह हो
लाडा ते दिसदा सुदाई
नी कुडियो पिंडे ते भस्म रमाई

जय हो भोलेनाथ जय हो भंडारी
जय हो कैलाश पति जय त्रिपुरारी

दुखियो के तूने है काज सवाँरे
जो भी है आया भगवन तेरे द्वारे
कर दिया कल्याण पिता कल्याण कारी
जय हो भोलेनाथ जय हो भंडारी

तेरी जटाओ मैं गंगा का पानी
गंगा के पानी मैं शक्ति रूहानी
मस्तक का चंद्रमा पीड़ा हरे सारी
जय हो भोलेनाथ जय हो भंडारी

तन पे बभूत रमे नागो की माला
दो नैनो में मस्ती तीसरी में ज्वाला
दर्शनों की भीख मांगे तेरे भिखारी
जय हो भोलेनाथ जय हो भंडारी

हंस हंस के धरती का विष पीने वाले
महादेव नीलकंठ जगसे निराले
सृष्टि यह गाये महिमा तुम्हारी
जय हो भोलेनाथ


ਸ਼ੰਭੂ ਦੀ ਜੰਞ ਆ, ਬੂਹੇ ਤੇ ਗਈ ਏ,
ਆਓ ਨੀ ਕੁੜੀਓ ਰਲ਼, ਸਿੱਠਣੀਆਂ ਦੇਈਏ,
ਅਮਲੀ ਜੀ ਜਾਗੇ ਆਜੇ ਆ,,,
ਨੀ ਕੁੜੀਓ, ਖੂੰਡੀ ਡੰਡਾ ਤੇ ਓਹਨੂੰ ਲਾ ll

ਸਾਡੇ ਤਾ ਵੇਹੜੇ, ਡੱਬਾ ਕਥੂਰਾ,
ਮਾਰਿਆ ਕੱਛੇ ਮੂਹਰੇ, ਅੱਕ ਧਤੂਰਾ,
ਪੋਸਤੀ ਨਗਰੀ ਆਏ,,,
ਐ ਲਾੜਾ, ਭੰਗ ਦੇ ਰਗੜੇ ਲਾਏ ll

ਗੱਜ ਗੱਜ ਲੰਬਾ ਦਾੜ੍ਹਾ ਨੀ,
ਏਹ ਝੁਰੜੀਆਂ ਵਾਲਾ ਲਾੜਾ ਨੀ l
ਪੈਰਾਂ ਦੇ ਵਿੱਚ ਰੋੜ੍ਹੇ ਨੀ,
ਏਹਦੇ ਗੱਲ ਨਾਗਾਂ ਦੇ ਜੋੜੇ ਨੀ l
ਗੌਰਾਂ ਤੇ ਸਾਡੀ ਜਿਵੇਂ, ਫ਼ੁੱਲ ਗੁਲਾਬ ਦਾ,
ਲੰਬਾ ਜੇਹਾ ਜੇ ਨੱਕ, ਦੇਖੋ ਜਨਾਬ ਦਾ,
ਲਾੜਾ ਤੇ ਦਿੱਸਦਾ ਸ਼ੁਦਾਈ,,,
ਨੀ ਕੁੜੀਓ, ਪਿੰਡੇ ਤੇ ਭਸਮ ਰਮਾਈ ll
ਸ਼ੰਭੂ ਦੀ ਜੰਞ ਆ,,,,,,,,,,,,,,,,,F

ਏਹ ਖਾਂਦਾ ਕੀ ਏ ??
ਏਹ ਖਾਵੇ ਖਾਹ ਪਰਾਲੀ ਨੀ,
ਏਹਦੀ ਘੋੜੀ ਸਿੰਗਾਂ ਵਾਲੀ ਨੀ l
ਨਾ ਘੋੜੀ ਲੱਭੀ ਭਾੜ੍ਹੇ ਤੇ,
ਚੜ੍ਹ ਆਇਆ ਬੈਲ ਬੇਚਾਰੇ ਤੇ l
ਲਾੜੇ ਨੂੰ ਸ਼ਾਦੀ ਦਾ, ਚੜ੍ਹਿਆ ਏ ਚਾਅ ਨੀ,
ਆ ਗਿਆ ਬੁੱਢੇ ਵਾਰ੍ਹੇ, ਕਰਨ ਵਿਆਹ ਨੀ,
ਲਾੜਾ ਤੇ ਦਿੱਸਦਾ ਸ਼ੁਦਾਈ,,,
ਨੀ ਕੁੜੀਓ, ਪਿੰਡੇ ਤੇ ਭਸਮ ਰਮਾਈ ll

ਏਹਦੇ ਪੱਲੇ ਵੀ ਕੁਝ ਹੈਗਾ ਕਿ ਨਹੀਂ ??
ਨਾ ਪੱਲੇ ਏਹਦੇ ਆਨਾਂ ਨੀ,
ਏਹ ਰਹਿੰਦਾ ਵਿੱਚ ਮਸਾਨਾਂ ਨੀ l
ਨਾ ਫ਼ਾਨੀ ਏਹਦਾ ਯਾਰ ਕੋਈ,
ਨਾ ਏਹਦਾ ਰਿਸ਼ਤੇਦਾਰ ਕੋਈ l
ਨਾ ਏਹਦੀ ਮਾਂ ਤੇ, ਨਾ ਏਹਦਾ ਪਿਓ ਏ,
ਦੁਨੀਆਂ 'ਚ ਪੈਦਾ ਕਿਵੇਂ, ਗਿਆ ਇਹ ਹੋ ਏ,
ਲਾੜਾ ਤੇ ਦਿੱਸਦਾ ਸ਼ੁਦਾਈ,,,
ਨੀ ਕੁੜੀਓ, ਪਿੰਡੇ ਤੇ ਭਸਮ ਰਮਾਈ ll


ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
ਹੇ ਜੈ ਹੋ ਕੈਲਾਸ਼ ਪਤੀ*,,,ll, ਜੈ ਹੋ ਤ੍ਰਿਪੁਰਾਰੀ,
ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll

ਦੁਖੀਓਂ ਕੇ ਤੂੰ, ਕਾਜ ਸੰਵਾਰੇ* l
ਜੋ ਵੀ ਆਇਆ ਭਗਵਨ, ਤੇਰੇ ਦਵਾਰੇ l
ਹੋ ਕਰ ਦੀਆ ਕਲਿਆਣ ਪਿਤਾ, ਕਲਿਆਣਕਾਰੀ,,,
ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll

ਤੇਰੀ ਜਟਾਓਂ ਮੇ, ਗੰਗਾ ਕਾ ਪਾਣੀ* l
ਗੰਗਾ ਕੇ ਪਾਣੀ ਮੇ, ਸ਼ਕਤੀ ਰੂਹਾਨੀ l
ਹੋ ਮਸਤਕ ਕਾ ਚੰਦਰਮਾ, ਪੀੜਾ ਹਰੇ ਸਾਰੀ,,,
ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll

ਤਨ ਪੇ ਬਿਭੂਤ ਰਮੀ, ਨਾਗੋਂ ਕੀ ਮਾਲਾ* l
ਦੋ ਨੈਨੋਂ ਮੇ ਮਸਤੀ, ਤੀਸਰੀ ਮੇ ਜਵਾਲਾ l
ਹੋ ਦਰਸ਼ਨੋਂ ਕੀ ਭੀਖ ਮਾਂਗੇ, ਤੇਰੇ ਭਿਖਾਰੀ,,,
ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll

ਹੰਸ ਹੰਸ ਕੇ ਧਰਤੀ ਕਾ, ਜ਼ਹਿਰ ਪੀਣੇ ਵਾਲੇ* l
ਮਹਾਂ ਦੇਵ ਨੀਲ ਕੰਠ, ਜਗ ਸੇ ਨਿਰਾਲੇ l
ਹੋ ਸ੍ਰਿਸ਼ਟੀ ਯਹ ਗਾਏ ਸਾਰੀ, ਮਹਿਮਾ ਤੁਮ੍ਹਾਰੀ,,,
ਜੈ ਹੋ ਭੋਲੇਨਾਥ, ਜੈ ਹੋ ਭੰਡਾਰੀ ll
ਬਮ ਭੋਲਾ, ਬਮ ਭੋਲਾ, ਬਮ ਭੋਲਾ,,, ਧੁਨ  
ਅਪਲੋਡਰ -  ਅਨਿਲਰਾਮੂਰਤੀਭੋਪਾਲ
श्रेणी
download bhajan lyrics (627 downloads)