शेरां वाली माँ

तू दाती
माँ दाता वंडे तेरे चरनी खड़ा सवाली
खाली सोंह मैं लै के आया ,
नि माँ मेरा अजे वी पलड़ा खाली

शेरावाली माँ मेरी ज्योता वाली माँ
ममता दी करी इस बचडे ते छा,
तेरे दर आवा आ के सिर नु झुकावा
दे दे प्यार दातिये ,
कोई न किनारा इक तेरा ही सहारा मेनू
भवना च रख सेवादार दातिये,
शेरावाली माँ मेरी ज्योता वाली माँ
ममता दी करी इस बचडे ते छा,

दातिये मैं नाम तेरे रंग विच रंगना
सिर उते हथ हॉवे होर नहियो मंगना
मैं टूट गया सारा जीवे अम्बराचो तारा
ला दे पार दातिये,
कोई न किनारा एक तेरा ही सहारा मेनू
भवना च रख सेवादार दातिये,
शेरावाली माँ मेरी ज्योता वाली माँ
ममता दी करी इस बचडे ते छा,

भवना च रख कर देवी उपकार माँ
अख चो न हंजू आवे ऐना देवी प्यार माँ
जग वेख लाया सारा माये वेखना नजारा
लै जा द्वार दातिये,
कोई ना किनारा इक तेरा ही सहारा मेनू
भवना च रख सेवादार दातिये,
शेरावाली माँ मेरी ज्योता वाली माँ
ममता दी करी इस बचडे ते छा,

राजू तेरे चरनी प्रीता पाइया सचियाँ,
करदे उडीका माये थक गईयाँ अखियाँ
दे दे प्यार दा हुलारा तेरा लाल मैं प्यारा
ना बिसार दातिये
कोई न किनारा इक तेरा ही सहारा मेनू
भवना च रख सेवादार दातिये,
शेरावाली माँ मेरी ज्योता वाली माँ
ममता दी करी इस बचडे ते छा,


ਤੂੰ ਦਾਤੀ,,,
ਮਾਂ ਦਾਤਾਂ ਵੰਡੇ, ਤੇਰੇ ਚਰਣੀ ਖੜਾ ਸਵਾਲੀ l
ਖਾਲੀ ਸੌਂਹ, ਮੈਂ ਲੈ ਕੇ ਆਇਆ,,,
ਨੀ 'ਮਾਂ ਮੇਰਾ, ਅਜੇ ਵੀ ਪੱਲੜਾ ਖਾਲੀ ll

ਸ਼ੇਰਾਂਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ,
ਮਮਤਾ ਦੀ ਕਰੀਂ ਇਸ ਬੱਚੜੇ ਤੇ ਛਾਂ ll
ਤੇਰੇ ਦਰ ਆਵਾਂ, ਆ ਕੇ ਸਿਰ ਨੂੰ ਝੁਕਾਵਾਂ
ਦੇ ਦੇ, ਪਿਆਰ ਦਾਤੀਏ,,,
ਕੋਈ ਨਾ ਕਿਨਾਰਾ ਇੱਕ, ਤੇਰਾ ਹੀ ਸਹਾਰਾ ਮੈਨੂੰ,
ਭਵਨਾਂ ਚ ਰੱਖ, ਸੇਵਾਦਾਰ ਦਾਤੀਏ,
ਸ਼ੇਰਾਂਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ,
ਮਮਤਾ ਦੀ ਕਰੀਂ ਇਸ ਬੱਚੜੇ ਤੇ ਛਾਂ l

ਦਾਤੀਏ ਮੈਂ ਨਾਮ ਤੇਰੇ, ਰੰਗ ਵਿੱਚ ਰੰਗਣਾ,
"ਸਿਰ ਉੱਤੇ ਹੱਥ ਹੋਵੇ, ਹੋਰ ਨਹੀਓ ਮੰਗਣਾ" ll
ਮੈਂ ਟੁੱਟ ਗਿਆ ਸਾਰਾ ਜਿਵੇਂ, ਅੰਬਰਾਂ ਚੋਂ ਤਾਰਾ
ਲਾ ਦੇ, ਪਾਰ ਦਾਤੀਏ,,,
ਕੋਈ ਨਾ ਕਿਨਾਰਾ ਇੱਕ, ਤੇਰਾ ਹੀ ਸਹਾਰਾ ਮੈਨੂੰ,
ਭਵਨਾਂ ਚ ਰੱਖ, ਸੇਵਾਦਾਰ ਦਾਤੀਏ,
ਸ਼ੇਰਾਂਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ,
ਮਮਤਾ ਦੀ ਕਰੀਂ ਇਸ ਬੱਚੜੇ ਤੇ ਛਾਂ l

ਭਵਨਾਂ ਚ ਰੱਖ, ਕਰ ਦੇਵੀਂ ਉਪਕਾਰ ਮਾਂ,
''ਅੱਖ ਚੋਂ ਨਾ ਹੰਝੂ ਆਵੇ, ਐਨਾ ਦੇਵੀਂ ਪਿਆਰ ਮਾਂ'' ll
ਜੱਗ ਵੇਖ ਲਿਆ ਸਾਰਾ ਮਾਂਏਂ, ਵੇਖਣਾ ਨਜ਼ਾਰਾ
ਲੈ ਜਾ, ਦਵਾਰ ਦਾਤੀਏ,,,
ਕੋਈ ਨਾ ਕਿਨਾਰਾ ਇੱਕ, ਤੇਰਾ ਹੀ ਸਹਾਰਾ ਮੈਨੂੰ,
ਭਵਨਾਂ ਚ ਰੱਖ, ਸੇਵਾਦਾਰ ਦਾਤੀਏ,
ਸ਼ੇਰਾਂਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ,
ਮਮਤਾ ਦੀ ਕਰੀਂ ਇਸ ਬੱਚੜੇ ਤੇ ਛਾਂ l

ਰਾਜੂ ਤੇਰੇ ਚਰਨੀਂ, ਪ੍ਰੀਤਾਂ ਪਾਈਆਂ ਸੱਚੀਆਂ,
''ਕਰਦੇ ਉਡੀਕਾਂ ਮਾਂਏਂ, ਥੱਕ ਗਈਆਂ ਅੱਖੀਆਂ'' ll
ਦੇ ਦੇ ਪਿਆਰ ਦਾ ਹੁਲਾਰਾ ਤੇਰਾ, ਲਾਲ ਮੈਂ ਪਿਆਰਾ
ਨਾ, ਬਿਸਾਰ ਦਾਤੀਏ,,,
ਕੋਈ ਨਾ ਕਿਨਾਰਾ ਇੱਕ, ਤੇਰਾ ਹੀ ਸਹਾਰਾ ਮੈਨੂੰ,
ਭਵਨਾਂ ਚ ਰੱਖ, ਸੇਵਾਦਾਰ ਦਾਤੀਏ,
ਸ਼ੇਰਾਂਵਾਲੀ ਮਾਂ ਮੇਰੀ ਜੋਤਾਂ ਵਾਲੀ ਮਾਂ,
ਮਮਤਾ ਦੀ ਕਰੀਂ ਇਸ ਬੱਚੜੇ ਤੇ ਛਾਂ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (632 downloads)