हे गोविंद हे गोपाल

हे गोविंद हे गोपाल  हे दयाल लाल,
प्राणनाथ अनाथ सखे दीन दरद निवार,
हे समरथ अगम पूरन मोह मया धार,
अंध कूप महा भयान नानक पार उतार,


ਹੇ ਗੋਵਿੰਦ ਹੇ ਗੋਪਾਲ ਹੇ ਦਯਾਲ ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ,
ਹੇ ਸਮਰਥ ਅਗਮ ਪੂਰਨ ਮੋਹ ਮਯਾ ਧਾਰ,
ਅੰਧ ਕੂਪ ਮਹਾ ਭਯਾਨ ਨਾਨਕ ਪਾਰ ਉਤਾਰ,

श्रेणी
download bhajan lyrics (400 downloads)