एह्नु इको वारी केहना पेंदा

एह्नु इको वारी केहना पेंदा मन जांदी ऐ,
एथो बिगड़ी सब दी बन जांदी ऐ,
एह्नु इको वारी केहना पेंदा मन जांदी ऐ,

माँ नु की केहना ऐ,
केहना पेहला सिखला,
एहदी रजा विच तू राजी रेहना सिखला,
एह ता रोम रोम विच वी वस् जांदी ऐ,
एह्नु इको वारी केहना पेंदा मन जांदी ऐ,


जिह्ना नु माँ दे उते पूरा विश्वाश ऐ,
ओहना दी पूरी करदी हर इक आस ऐ,
ओ सब दी झोली मैया रेहमता नाल भर जांदी आ,
एह्नु इको वारी केहना पेंदा मन जांदी ऐ,

दिल वाली गल जो वी दिलो एह्नु कहंदे ने,
सिर वाले भर ओहदे झट पट लह्न्दे ने ,
ओखे वेले ओ दयालु माँ मन जांदी ऐ,
एह्नु इको वारी केहना पेंदा मन जांदी ऐ,

मैं वी ता अर्जी माँ नु लगाई सी,
हर इक रहमत माँ कोलो पाई सी,
ओ डूबदी नैया वी एथो पार लग जांदी ऐ,
एह्नु इको वारी केहना पेंदा मन जांदी ऐ,


ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ---੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ---੨

ਮਾਂ ਨੂੰ ਕੀ ਕਹਿਣਾ ਐ,
ਕਹਿਣਾ ਪਹਿਲਾ ਸਿਖਲਾ। -2
ਇਹਦੀ ਰਜਾ ਵਿੱਚ ਤੂੰ ਰਾਜੀ ਰਹਿਣਾ ਸਿਖਲਾ ।-2
ਇਹ ਤਾਂ ਰੋਮ ਰੋਮ ਵਿੱਚ ਵੀ ਵਸ ਜਾਂਦੀ ਐ ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ---੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

ਜਿੰਨਾ ਨੂੰ ਮਾਂ ਦੇ ਉੱਤੇ ਪੂਰਾ ਵਿਸ਼ਵਾਸ ਐ, - 2
ਓਹਨਾ ਦੀ ਪੂਰੀ ਕਰਦੀ ਹਰ ਇੱਕ ਆਸ ਐ। - 2
ਓ ਸਭ ਦੀ ਝੋਲੀ ਮਈਆ ਰਹਿਮਤਾ ਨਾਲ ਭਰ ਜਾਂਦੀ ਐ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ---੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

ਦਿਲ ਵਾਲੀ ਗੱਲ ਜੋ ਵੀ ਦਿਲੋਂ ਇਹਨੂੰ ਕਹਿੰਦੇ ਨੇ , - 2
ਸਿਰ ਵਾਲੇ ਭਾਰ ਓਹਦੇ ਝੱਟ ਪੱਟ ਲਹਿੰਦੇ ਨੇ ।- 2
ਔਖੇ ਵੇਲੇ ਓ ਦਿਆਲੂ ਮਾਂ ਮੰਨ ਜਾਂਦੀ ਏ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ---੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨


ਮੈਂ ਵੀ ਤਾਂ ਅਰਜ਼ੀ ਮਾਂ ਨੂੰ ਲਗਾਈ ਸੀ,-2
ਹਰ ਇਕ ਰਹਿਮਤ ਮਾਂ ਕੋਲੋ ਪਾਈ ਸੀ। - 2
ਓ ਡੁੱਬਦੀ ਨਈਆ ਵੀ ਏਥੋਂ ਪਾਰ ਲੱਗ ਜਾਂਦੀ ਏ।
ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ---੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨

ਇਹਨੂੰ ਇਕੋ ਵਾਰੀ ਕਹਿਣਾ ਪੈਂਦਾ,
ਮਨ ਜਾਂਦੀ ਐ---੨
ਏਥੋਂ ਬਿਗੜੀ ਸਭ ਦੀ ਬਨ ਜਾਂਦੀ ਐ।-੨
download bhajan lyrics (667 downloads)