दुनियाँ मतलबखोर दिला

दुनिया मतलब खोर दिला पा लै जोगी नाल प्यार,
कर लै सिमरन बाबे दा हो जा भव सागर तो पार,
दुनिया मतलब खोर दिला पा लै जोगी नाल प्यार,

सुख बाबे दा रोट तेरा फायेगा हो जाऊ भगता,
तेनु कदे न आऊ तोट तेरा फायदा हो जाऊ,
दुःख बाबे दा रोट तेरा फायेदा हो जाऊ

जन्मा दे चकरा दे विच फसया ऐह दुनियादारा,
हीरा एह मानस जामा लेखे च ला दे सारा,
जद फिर औना वकत आखिरी लेनी नही किसे ने सार,
दुनिया मतलब खोर दिला पा लै जोगी नाल प्यार,

फर्ज निभा लये सारे आये जो तेरे हिसे,
जो फर्ज सी जरुरी उस तो तू रह गया पीछे,
समज निकलियाँ जग सारा पै गई झोली दे विच हार,
दुनिया मतलब खोर दिला पा लै जोगी नाल प्यार,

मुड के ओह हथ नि औना खुझ गया जो हथो वेला,
इक दिन ते जाना पेना दुनिया दा छड के मेला,
अजे बी कर राहो दियां सुखियाँ इस गल ते सोच विचार ,
दुनिया मतलब खोर दिला पा लै जोगी नाल प्यार,

ਦੁਨੀਆਂ ਮਤਲਬ ਖ਼ੋਰ ਦਿਲਾ, ਪਾ ਲੈ ਜੋਗੀ ਨਾਲ ਪਿਆਰ ll
ਕਰ ਲੈ ਸਿਮਰਨ ਬਾਬੇ ਦਾ, ਹੋ ਜਾ ਭਵ-ਸਾਗਰ ਤੋਂ ਪਾਰ
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਸੁੱਖ ਬਾਬੇ ਦਾ ਰੋਟ, ਤੇਰਾ ਫਾਇਦਾ ਹੋ ਜਾਊ, ਭਗਤਾ xll
*ਤੈਨੂੰ ਕਦੇ ਨਾ ਆਊ ਤੋਟ, ਤੇਰਾ ਫਾਇਦਾ ਹੋ ਜਾਊ,
ਸੁੱਖ ਬਾਬੇ ਦਾ ਰੋਟ, ਤੇਰਾ ਫਾਇਦਾ ਹੋ ਜਾਊ l

ਜਨਮਾਂ ਦੇ ਚੱਕਰਾਂ, ਦੇ ਵਿੱਚ, ਫੱਸਿਆਂ ਏਹ, ਦੁਨੀਆਂਦਾਰਾਂ* ll
ਹੀਰਾ ਏਹ ਮਾਨਸ ਜਾਮਾ, ਲੇਖੇ 'ਚ ਲਾ ਦੇ ਸਾਰਾ* l
ਜਦ ਫਿਰ' ਆਉਣਾ ਵਕਤ ਅਖ਼ੀਰੀ, ਲੈਣੀ ਨਹੀਂ ਕਿਸੇ ਨੇ ਸਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਫਰਜ਼ ਨਿਭਾ ਲਏ ਸਾਰੇ, ਆਏ ਜੋ ਤੇਰੇ ਹਿੱਸੇ* ll
ਜੋ ਫਰਜ਼ ਸੀ ਜ਼ਰੂਰੀ, ਉਸ ਤੋਂ ਤੂੰ ਰਹਿ ਗਿਆ ਪਿੱਛੇ* l
ਸਮਝ' ਨਿਕਲਿਆ ਜੱਗ ਸਾਰਾ, ਪੈ ਗਈ ਝੋਲੀ ਦੇ ਵਿੱਚ ਹਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਮੁੜ ਕੇ ਓਹ ਹੱਥ ਨੀ ਆਉਣਾ, ਖੁੰਝ ਗਿਆ ਜੋ ਹੱਥੋਂ ਵੇਲਾ* ll
ਇੱਕ ਦਿਨ ਤੇ ਜਾਣਾ ਪੈਣਾ, ਦੁਨੀਆਂ ਦਾ ਛੱਡ ਕੇ ਮੇਲਾ* l
ਅਜੇ ਵੀ' ਕਰ ਰਾਹੋਂ ਦਿਆਂ ਸੁੱਖਿਆ, ਇਸ ਗੱਲ ਤੇ ਸੋਚ ਵਿਚਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (675 downloads)