भोले दा डमरू

मेरे भोले शिवा दा डमरू किथे वजेया,
लेहरा बेहरा हो गईयाँ,
जिथे जिथे वजियाँ,
मेरे भोले शिवा दा डमरू किथे वजेया,

डमरू वजेया केलाश उते ,
जागे सब दे भाग जो सुते
मेरे भोले शिवा दा डमरू किथे वजेया,

डमरू वजेया मनी महेश,
कटदा भोले सब कलेश,
मेरे भोले शिवा दा डमरू किथे वजेया,

डम डम शिवा दा डमरू वजदा,
भगत जना दे दोष ऐह कजदा,
मेरे भोले शिवा दा डमरू किथे वजेया,

डमरू वजे डम डम डम डम,
दूर करे भगता दा हर गम,
मेरे भोले शिवा दा डमरू किथे वजेया,

जिहदे कण विच डम डम पेंदी,
ओहनू कमी कोई न रेह्न्दी,
मेरे भोले शिवा दा डमरू किथे वजेया,


ਮੇਰੇ ਭੋਲ਼ੇ/ਸ਼ਿਵਾ ਦਾ ਡੰਮਰੂ, ਕਿੱਥੇ ਵੱਜਿਆ ll
ਲਹਿਰਾਂ ਬਹਿਰਾਂ ਹੋ ਗਈਆਂ,
ਜਿੱਥੇ ਜਿੱਥੇ ਵੱਜਿਆ ll
ਮੇਰੇ ਭੋਲ਼ੇ/ਸ਼ਿਵਾ ਦਾ ਡੰਮਰੂ,,,,,,,,,,,,,,,,,

ਡੰਮਰੂ ਵੱਜਿਆ, ਕੈਲਾਸ਼ ਉੱਤੇ,
ਜਾਗੇ ਸਭ ਦੇ, ਭਾਗ ਜੋ ਸੁੱਤੇ ll,,
ਮੇਰੇ ਭੋਲ਼ੇ/ਸ਼ਿਵਾ/ਭੋਲ਼ੇ ਦਾ ਡੰਮਰੂ lll,,,,,,,

ਡੰਮਰੂ ਵੱਜਿਆ, ਮਣੀ ਮਹੇਸ਼,
ਕੱਟਦਾ ਭੋਲੇ, ਸਭ ਕਲੇਸ਼ ll,,
ਮੇਰੇ ਭੋਲ਼ੇ/ਸ਼ਿਵਾ/ਭੋਲ਼ੇ ਦਾ ਡੰਮਰੂ lll,,,,,,,,,

ਡੰਮ ਡੰਮ ਸ਼ਿਵਾ ਦਾ, ਡੰਮਰੂ ਵੱਜਦਾ,
ਭਗਤ ਜਨਾਂ ਦੇ, ਦੋਸ਼ ਏਹ ਕੱਜਦਾ ll,,
ਮੇਰੇ ਭੋਲ਼ੇ/ਸ਼ਿਵਾ/ਭੋਲ਼ੇ ਦਾ ਡੰਮਰੂ lll,,,,,,,,

ਡੰਮਰੂ ਵੱਜੇ, ਡੰਮ-ਡੰਮ ਡੰਮ-ਡੰਮ,
ਦੂਰ ਕਰੇ, ਭਗਤਾਂ ਦਾ ਹਰ ਗ਼ਮ ll,,
ਮੇਰੇ ਭੋਲ਼ੇ/ਸ਼ਿਵਾ/ਭੋਲ਼ੇ ਦਾ ਡੰਮਰੂ lll,,,,,,,,

ਜੀਹਦੇ ਕੰਨ ਵਿੱਚ, ਡੰਮ-ਡੰਮ ਪੈਂਦੀ,
ਓਹਨੂੰ ਕਮੀ, ਕੋਈ ਨਾ ਰਹਿੰਦੀ ll,,
ਮੇਰੇ ਭੋਲ਼ੇ/ਸ਼ਿਵਾ/ਭੋਲ਼ੇ ਦਾ ਡੰਮਰੂ lll,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (71 downloads)