पींघां झूह्टदीयाँ भैणा

पींघां झूह्टदीयाँ भैणा की सते झुह्टन वारो वार,
इकठेया हो के भेना आइयाँ डोरा रेशम दियां लाइयाँ,
पींगा नाल बोह्ड दे पाइयां पींगा झूटदियां,
पींघां झूह्टदीयाँ भैणा की सते झुह्टन वारो वार,

झुटा लेंदी मात ज्वाला जिसदी ज्योत दाखेद निराला,
वेखन वाला होया मतवाला पींगा झूटदियां,
पींघां झूह्टदीयाँ भैणा की सते झुह्टन वारो वार,

आ गई काँगडे वाली माई पहले झूटे पींग चडाई,
झटपट हवा दे नाल मलाई पींगा झूटदियां,
पींघां झूह्टदीयाँ भैणा की सते झुह्टन वारो वार,

नैना देवी होई दयाल कटदी दुखा वाले जाल,
उसदी शक्ति बड़ी कमाल पींगा झूटदियां,
पींघां झूह्टदीयाँ भैणा की सते झुह्टन वारो वार,

काली माता पींग चडाके धरती थर थर कंब्दी जावे,
पापी वेख वेख घबरावे पींगा झूटदियां,
पींघां झूह्टदीयाँ भैणा की सते झुह्टन वारो वार,

आ गई वशिनो माँ दी वारी पींग चदाउन दी करी तयारी,
खडके देखे संगत सारी पींगा झूटदियां,
पींघां झूह्टदीयाँ भैणा की सते झुह्टन वारो वार,

शीतला माता पींग चडावे झुहटा हवा दे नाल मिलावे,
संगत पई जयकारे लावे पींगा झूटदियां,
पींघां झूह्टदीयाँ भैणा की सते झुह्टन वारो वार,

चिन्तपुरनी चुडा पाया मोजी सिंदूर रूप बनाया,
ओहदी लिखी ना जावे माया पींगा झूटदियां,
पींघां झूह्टदीयाँ भैणा की सते झुह्टन वारो वार,

इकाठेया हो के भेना आइया डोरा रेशम दियां लाइयाँ,
पींगा नाल बोह्डा दे पाइयां पींगा झूटदियां,
पींघां झूह्टदीयाँ भैणा की सते झुह्टन वारो वार,

ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਨ ਵਾਰੋ ਵਾਰ ll
ਇਕੱਠੀਆਂ ਹੋ ਕੇ ਭੈਣਾਂ ਆਈਆਂ, ਡੋਰਾਂ ਰੇਸ਼ਮ ਦੀਆਂ ਲਿਆਈਆਂ,
ਪੀਘਾਂ ਨਾਲ ਬੋਹੜ ਦੇ ਪਾਈਆਂ, ਪੀਂਘਾਂ ਝੂਹਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਣ ਵਾਰੋ ਵਾਰ ll

ਝੂਹਟਾ ਲੈਂਦੀ ਮਾਤ ਜਵਾਲਾ, ਜਿਸਦੀ ਜੋਤ ਦਾ ਖੇਡ ਨਿਰਾਲਾ ll
ਵੇਖਣ ਵਾਲਾ ਹੋਇਆ ਮਤਵਾਲਾ, ਪੀਂਘਾਂ ਝੂਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਟਣ ਵਾਰੋ ਵਾਰ ll

ਆ ਗਈ ਕਾਂਗੜੇ ਵਾਲੀ ਮਾਈ, ਪਹਿਲੇ ਝੂਹਟੇ ਪੀਂਘ ਚੜ੍ਹਾਈ ll
ਝੱਟਪਟ ਹਵਾ ਦੇ ਨਾਲ ਮਿਲਾਈ, ਪੀਂਘਾਂ ਝੂਟਦੀਆਂ,,,
ਪੀਂਘਾਂ ਝੂਟਦੀਆਂ ਭੈਣਾਂ, ਕਿ ਸੱਤੇ ਝੂਟਣ ਵਾਰੋ ਵਾਰ ll

ਨੈਣਾਂ ਦੇਵੀ ਹੋਈ ਦਇਆਲ, ਕੱਟਦੀ ਦੁੱਖਾਂ ਵਾਲੇ ਜਾਲ ll
ਉਸ ਦੀ ਸ਼ਕਤੀ ਬੜੀ ਕਮਾਲ, ਪੀਂਘਾਂ ਝੂਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਣ ਵਾਰੋ ਵਾਰ ll

ਕਾਲੀ ਮਾਤਾ ਪੀਂਘ ਚੜ੍ਹਾਵੇ, ਧਰਤੀ ਥਰ ਥਰ ਕੰਬਦੀ ਜਾਵੇ ll
ਪਾਪੀ ਵੇਖ ਵੇਖ ਘਬਰਾਵੇ, ਪੀਂਘਾਂ ਝੂਹਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਣ ਵਾਰੋ ਵਾਰ ll

ਆ ਗਈ ਵੈਸ਼ਨੋ ਮਾਂ ਦੀ ਵਾਰੀ, ਪੀਂਘ ਚੜ੍ਹਾਉਣ ਦੀ ਕਰੀ ਤਿਆਰੀ ll
ਖੜਕੇ ਦੇਖੇ ਸੰਗਤ ਸਾਰੀ, ਪੀਂਘਾਂ ਝੂਹਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਣ ਵਾਰੋ ਵਾਰ ll

ਸ਼ੀਤਲਾ ਮਾਤਾ ਪੀਂਘ ਚੜ੍ਹਾਵੇ, ਝੂਹਟਾ ਹਵਾ ਦੇ ਨਾਲ ਮਿਲਾਵੇ ll
ਸੰਗਤ ਪਈ ਜੈਕਾਰੇ ਲਾਵੇ, ਪੀਂਘਾਂ ਝੂਹਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਣ ਵਾਰੋ ਵਾਰ ll

ਚਿੰਤਾਪੁਰਨੀ ਚੂੜਾ ਪਾਇਆ, ਮੌਜ਼ੀ ਸੁੰਦਰ ਰੂਪ ਬਣਾਇਆ ll
ਓਹਦੀ ਲਿਖੀ ਨਾ ਜਾਵੇਮਾਇਆ, ਪੀਂਘਾਂ ਝੂਹਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਣ ਵਾਰੋ ਵਾਰ ll

ਇਕੱਠੀਆਂ ਹੋ ਕੇ ਭੈਣਾਂ ਆਈਆਂ, ਡੋਰਾਂ ਰੇਸ਼ਮ ਦੀਆਂ ਲਿਆਈਆਂ ll
ਪੀਘਾਂ ਨਾਲ ਬੋਹੜ ਦੇ ਪਾਈਆਂ, ਪੀਂਘਾਂ ਝੂਹਟਦੀਆਂ,,,
ਪੀਂਘਾਂ ਝੂਹਟਦੀਆਂ ਭੈਣਾਂ, ਕਿ ਸੱਤੇ ਝੂਹਟਣ ਵਾਰੋ ਵਾਰ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (662 downloads)