मैया दे दर ते बह जा

गल मैया दी मैं की दसा,
बड़ा करम मेरी सरकार दा ऐ,
ओह जेह्डा शेरावाली दा बन जावे,
ना किसे मैंदानों ओह हारदा ऐ,
मेरी मैया शेरावाली ता,
सब विग्ड़े कम संवारदी ऐ,
हो ला मियाँ दे नाम ते जींद अपनी,
जेह्डी डूबीया बेड़ियाँ तार दी ऐ,

मैया दे दर ते बह जा किधरे तू जावी ना,
दाती दे दर ते बह जा किधरे तू जावी ना,
आंबे दे दर ते बह जा किधरे तू जावी ना,
मैया दे दर ते बह जा किधरे तू जावी ना,
मैया तेनु डूबन नि देंदी भगता घबरावी ना,
मैया दे दर ते बह जा किधरे तू जावी ना,

नजर मेहर दी मैया जिहदे वल मरदी,
लखा दे बिगड़े होए कम वी संवारदी,
पला तू किसे दे अगे जा के विछावी ना,
मैया दे दर ते बह जा किधरे तू जावी ना,


अपना तू सब कुझ नैना देवी नु मन लै,
मैया दे प्यार दी भगता डोरी तू बन लै,
जिंगदी निमानी अवे चकरा च पावी ना,
मैया दे दर ते बह जा किधरे तू जावी ना,

दाती दे नाम ला दे जिन्दगी दे साह तू,
मस्त मलंग हो के दुनिया भुला तू,
दर दर ते जा के ऐवे सिर नु जुकाई न,
मैया दे दर ते बह जा किधरे तू जावी ना,

साउंन महीने भगता चिन्तपुरनी जाया कर,
नित सुबह शाम ओहदी ज्योत वी जगाया कर,
रोपड़ दे बंदिया कदे वी मैया नु बुलाई न,
मैया दे दर ते बह जा किधरे तू जावी ना,

ਗੱਲ ਮਈਆ ਦੀ ਮੈਂ, ਕੀ ਦੱਸਾਂ,
ਬੜਾ ਕਰਮ ਮੇਰੀ, ਸਰਕਾਰ ਦਾ ਏ l
ਓਹ ਜੇਹੜਾ ਸ਼ੇਰਾਂਵਾਲੀ ਦਾ, ਬਣ ਜਾਵੇ,
ਨਾ ਕਿਸੇ ਮੈਦਾਨੋਂ, ਓਹ ਹਾਰਦਾ ਏ l
ਮੇਰੀ ਮਈਆ, ਸ਼ੇਰਾਂਵਾਲੀ ਤਾਂ,
ਸਭ ਵਿਗੜੇ ਕੰਮ, ਸੰਵਾਰਦੀ ਏ,
ਹੋ, ਲਾ ਮਈਆ ਦੇ ਨਾਂਅ ਤੇ, ਜਿੰਦ ਆਪਣੀ,
ਜੇਹੜੀ ਡੁੱਬੀਆਂ ਬੇੜੀਆਂ, ਤਾਰਦੀ ਏ ll

ਮਈਆ ਦੇ ਦਰ ਤੇ ਬਹਿ ਜਾ, ਕਿੱਧਰੇ ਤੂੰ ਜਾਵੀਂ ਨਾ l
ਦਾਤੀ ਦੇ ਦਰ ਤੇ ਬਹਿ ਜਾ, ਕਿੱਧਰੇ ਤੂੰ ਜਾਵੀਂ ਨਾ l
*ਅੰਬੇ ਦੇ ਦਰ ਤੇ ਬਹਿ ਜਾ, ਕਿੱਧਰੇ ਤੂੰ ਜਾਵੀਂ ਨਾ l
*ਮਈਆ ਦੇ ਦਰ ਤੇ ਬਹਿ ਜਾ, ਕਿੱਧਰੇ ਤੂੰ ਜਾਵੀਂ ਨਾ l
ਮਈਆ/ਦਾਤੀ ਤੈਨੂੰ ਡੁੱਬਣ ਨੀ ਦੇਂਦੀ ll, ਭਗਤਾ ਘਬਰਾਵੀਂ ਨਾ,
ਮਈਆ ਦੇ ਦਰ ਤੇ ਬਹਿ ਜਾ,,,,,,,,,,,,,,,,,,,,

ਨਜ਼ਰ ਮੇਹਰ ਦੀ ਮਈਆ, ਜੀਹਦੇ ਵੱਲ ਮਾਰਦੀ l
ਲੱਖਾਂ ਦੇ ਵਿਗੜੇ ਹੋਏ, ਕੰਮ ਵੀ ਸੰਵਾਰਦੀ ll
ਪੱਲਾ ਤੂੰ ਕਿਸੇ ਦੇ ਅੱਗੇ ll, ਜਾ ਕੇ ਵਿਛਾਵੀਂ ਨਾ,,,
ਮਈਆ ਦੇ ਦਰ ਤੇ ਬਹਿ ਜਾ,,,,,,,,,,,,,,,,,,,,

ਆਪਣਾ ਤੂੰ ਸਭ ਕੁਝ ਨੈਣਾਂ, ਦੇਵੀ ਨੂੰ ਮੰਨ ਲੈ l
ਮਈਆ ਦੇ ਪਿਆਰ ਦੀ ਭਗਤਾ, ਡੋਰੀ ਤੂੰ ਬੰਨ੍ਹ ਲੈ ll
ਜਿੰਦਗੀ ਨਿਮਾਣੀ ਐਵੇਂ ll, ਚੱਕਰਾਂ ਚ ਪਾਵੀਂ ਨਾ,,,
ਮਈਆ ਦੇ ਦਰ ਤੇ ਬਹਿ ਜਾ,,,,,,,,,,,,,,,,,,,

ਦਾਤੀ ਦੇ ਨਾਂਅ ਲਾ ਦੇ, ਜਿੰਦਗੀ ਦੇ ਸਾਹ ਤੂੰ l
ਮਸਤ ਮਲੰਗ ਹੋ ਕੇ, ਦੁਨੀਆਂ ਭੁਲਾ ਤੂੰ ll
ਦਰ ਦਰ ਤੇ ਜਾ ਕੇ ਐਵੇਂ ll, ਸਿਰ ਨੂੰ ਝੁਕਾਵੀਂ ਨਾ,,,
ਮਈਆ ਦੇ ਦਰ ਤੇ ਬਹਿ ਜਾ,,,,,,,,,,,,,,,,,,,

ਸਾਉਣ ਮਹੀਨੇ ਭਗਤਾ, ਚਿੰਤਪੁਰਨੀ ਜਾਇਆ ਕਰ l
ਨਿੱਤ ਸੁਬਹ ਸ਼ਾਮ ਓਹਦੀ, ਜੋਤ ਵੀ ਜਗਾਇਆ ਕਰ ll
ਰੋਪੜ ਦੇ ਬਿੰਦਿਆਂ ਕਦੇ ਵੀ ll, ਮਈਆ ਨੂੰ ਭੁਲਾਵੀਂ ਨਾ,,,
ਮਈਆ ਦੇ ਦਰ ਤੇ ਬਹਿ ਜਾ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (677 downloads)