मेरे नाल नाल तू रह भगता

मेरे नाल नाल तू रह भगता सेल्फी मैया नाल खिच्वाउनिये,
फोटो खीच के दाती माँ नाल फेसबुक ते पाउनी ऐ,
मेरे नाल नाल तू रह भगता

जदों दाती दा सजेया होवे होवे भवन प्यारा,
सब भगता नु इक्ठेया करके लेना फेर नजारा,
टेकना ऐ मथा गुट ते मोली बी बनवाऊंनी ऐ,
मेरे नाल नाल तू रह भगता

चिन्तपुरनी माँ दे दर ते किना सोहना नजारा,
दे तू आया पहली बारी उची बोल जैकारा,
जैकारेया दी आवाज माँ दे कनी तक पौहंची आ,
मेरे नाल नाल तू रह भगता

रोशन रहिये वाला माँ दियां भेटा लिखके लै आया,
माँ दे दर ते चोंकी लाइ सब नु खुभ नचाया,
विडियो वि सारी भीम कोलो बनाउनी ऐ,
मेरे नाल नाल तू रह भगता

ਮੇਰੇ ਨਾਲ ਨਾਲ ਤੂੰ ਰਹਿ ਭਗਤਾਂ ਸੈਲਫੀ ਮਈਆ ਨਾਲ ਖਿਚਵਾਉਣੀਏ
ਫੋਟੋ ਖਿਚ ਕੇ ਦਾਤੀ ਮਾਂ ਨਾਲ ਫੇਸਬੁੱਕ ਤੇ ਪਾਉਣੀ ਐਂ
ਮੇਰੇ ਨਾਲ ਨਾਲ ਤੂੰ ਰਹਿ ਭਗਤਾਂ

ਜਦੋਂ ਦਾਤੀ ਦਾ ਸੱਜੇਆ ਹੋਵੇ ਹੋਵੇ ਭਵਨ ਪਿਆਰਾ
ਸਭ ਭਗਤਾਂ ਨੂੰ ਇੱਕਠੇਆ ਕਰਕੇ ਲੈਣਾ ਫੇਰ ਨਜ਼ਾਰਾ
ਟੇਕਣਾ ਐ ਮੱਥਾਂ ਗੁਟ ਤੇ ਮੋਦੀ ਵੀ ਬਨਵਾਉਣੀਏ
ਮੇਰੇ ਨਾਲ ਨਾਲ ਤੂੰ ਰਹਿ ਭਗਤਾਂ

ਚਿੰਨਤਾਪੂਰਨੀ ਮਾਂ ਦੇ ਦਰ ਤੇ ਕਿਨਾਂ ਸੋਹਣਾਂ ਨਜ਼ਾਰਾ
ਦੇ ਤੂੰ ਆਇਆਂ ਪਹਿਲੀ ਵਾਰੀ ਉੱਚੀ ਬੋਲ ਜੈਕਾਰਾ
ਜੈਕਾਰਿਆਂ ਦੀ ਅਵਾਜ਼ ਮਾਂ ਦੇ ਕੰਨਾਂ ਤੱਕ ਪਹੁੰਚਾਉਣੀ ਐ
ਮੇਰੇ ਨਾਲ ਨਾਲ ਤੂੰ ਰਹਿ ਭਗਤਾਂ

ਰੋਸ਼ਨ ਰਹਿਪੇ ਵਾਲਾ ਮਾਂ ਦੀਆਂ ਭੇਟਾਂ ਲਿਖਕੇ ਲਿਆਇਆ
ਮਾਂ ਦੇ ਦਰ ਤੇ ਚੋਕੀ ਲਾਈਂ ਸਭ ਨੂੰ ਖੂਬ ਨਚਾਇਆ
ਵੀਡੀਓ ਵੀ ਸਾਰੀ ਭੀਮ ਕੋਲੋ ਬਨਵਾਉਣੀਏ
ਮੇਰੇ ਨਾਲ ਨਾਲ ਤੂੰ ਰਹਿ ਭਗਤਾਂ

ਭਜਨ ਲੇਖਕ ਰੋਸ਼ਨ ਰਹਿਪੇ ਵਾਲਾ
                         09878108448

download bhajan lyrics (445 downloads)