उड़ जावाँ मोर बनके

जी करदा गुफा ते मैं जावा उड़ जावा मोर बनके,
मोर बनके चकोर बनके,
नाले नचा नाले जय बाबे दी गावा उड़ जावा मोर बनके,
जी करदा गुफा ते मैं जावा.....

नच नच उड़ शाहतलाइयाँ मैं जावा,
हेठ बोह्डा दे जा पैला मैं पावा,
नाले बाबे दियां गाऊआ चरावा उड़ जावा मोर बनके,
जी करदा गुफा ते जावा उड़ जावा मोर बनके,

नच नच उड़ मैं दयोत सिद्ध जावा,
गुफा दी सिखर चड कुक लगावा,
परिकर्मा कर टार जावा उड़ जावा मोर बन के,
जी करदा गुफा ते मैं जावा


नच नच उड़ वन खंडी घुमा,
पौनाहारी नाम दी मचावा धुमा,
गुण बाबे दे सदा ही गावा उड़ जावा मोर बनके,
जी करदा गुफा ते जावा उड़ जावा मोर बनके,
जी करदा गुफा ते मैं जावा

नच नच उड़ा मैं ता जन्म जन्म तक,
शरण बाबे दी मिल जावे बस,
होर जोनी च बाबे नु धियावा उड़ जावा मोर बनके,
जी करदा गुफा ते मैं जावा

नच नच उड़ मैं गुफा ते पोहंचा,
जग वाले चाहे मारण तोचा,
गाऊ पाली तो मुरादा पावा उड़ जावा मोर बनके,
जी करदा गुफा ते जावा उड़ जावा मोर बनके,
जी करदा गुफा ते मैं जावा

ਜੀਅ ਕਰਦਾ, ਗੁਫ਼ਾ ਤੇ ਮੈਂ ਜਾਵਾਂ, ਉੱਡ ਜਾਵਾਂ ਮੋਰ ਬਣਕੇ ll
*ਮੋਰ ਬਣਕੇ, ਚਕੋਰ ਬਣਕੇ l
ਨਾਲੇ ਨੱਚਾਂ lll ਨਾਲੇ, ਜੈ ਬਾਬੇ ਦੀ ਗਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਗੁਫ਼ਾ ਤੇ ਜਾਵਾਂ,,,,,,,,,,,,,,,,,,,,,,,,,,,,

ਨੱਚ ਨੱਚ ਉੱਡ, ਸ਼ਾਹਤਲਾਈ ਮੈਂ ਜਾਵਾਂ l
ਹੇਠ ਬੋਹੜਾਂ ਦੇ ਜਾ, ਪੈਲ੍ਹਾਂ ਮੈਂ ਪਾਵਾਂ ll
ਨਾਲੇ ਬਾਬੇ ਦੀਆਂ lll ਗਊਆਂ ਚਰਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਗੁਫ਼ਾ ਤੇ ਜਾਵਾਂ, ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਮੈਂ ਨੱਚ ਨੱਚ lll ਲੀਲਾ ਪਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਗੁਫ਼ਾ ਤੇ ਜਾਵਾਂ,,,,,,,,,,,,,,,,,,,,,,,,,,,,

ਨੱਚ ਨੱਚ ਉੱਡ ਮੈਂ, ਦਿਓਟ ਸਿੱਧ ਜਾਵਾਂ l
ਗੁਫ਼ਾ ਦੀ ਸ਼ਿਖਰ ਚੜ੍ਹ, ਕੂਕ ਲਗਾਵਾਂ ll
ਪਰਿਕਰਮਾ lll ਕਰ, ਤਰ ਜਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਗੁਫ਼ਾ ਤੇ ਜਾਵਾਂ, ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਨਾਲੇ ਸੰਗਤਾਂ ਦੇ lll ਦਰਸ਼ਨ ਪਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਗੁਫ਼ਾ ਤੇ ਜਾਵਾਂ,,,,,,,,,,,,,,,,,,,,,,,,,,,,

ਨੱਚ ਨੱਚ ਉੱਡ, ਵਣ ਖੰਡੀ ਘੁੰਮਾਂ l
ਪੌਣਾਹਾਰੀ ਨਾਮ ਦੀ, ਮਚਾਵਾਂ ਧੁੰਮਾਂ ll
ਗੁਣ ਬਾਬੇ ਦੇ lll ਸਦਾ ਹੀ ਗਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਗੁਫ਼ਾ ਤੇ ਜਾਵਾਂ, ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਦਰਸ ਬਾਬੇ ਦਾ lll ਰੱਜ ਰੱਜ ਪਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਗੁਫ਼ਾ ਤੇ ਜਾਵਾਂ,,,,,,,,,,,,,,,,,,,,,,,,,,,,

ਨੱਚ ਨੱਚ ਉੱਡਾਂ ਮੈਂ ਤਾਂ, ਜਨਮ ਜਨਮ ਤੱਕ l
ਸ਼ਰਣ ਬਾਬੇ ਦੀ, ਮਿਲ ਜਾਵੇ ਬੱਸ ll
ਹਰ ਜ਼ੋਨੀਂ 'ਚ lll ਬਾਬੇ ਨੂੰ ਧਿਆਵਾਂ, ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਗੁਫ਼ਾ ਤੇ ਜਾਵਾਂ, ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਸਿੱਧ ਜੋਗੀ ਦੀ lll ਸੇਵਾ ਮੈਂ ਪਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਗੁਫ਼ਾ ਤੇ ਜਾਵਾਂ,,,,,,,,,,,,,,,,,,,,,,,,,,,,

ਨੱਚ ਨੱਚ ਉੱਡ ਮੈਂ, ਗੁਫ਼ਾ ਤੇ ਪਹੁੰਚਾਂ l
ਜੱਗ ਵਾਲੇ ਚਾਹੇ, ਮਾਰਣ ਟੌਚਾਂ ll
ਗਊ ਪਾਲੀ ਤੋਂ lll ਮੁਰਾਦਾਂ ਪਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀਅ ਕਰਦਾ, ਗੁਫ਼ਾ ਤੇ ਜਾਵਾਂ, ਉੱਡ ਜਾਵਾਂ ਮੋਰ ਬਣਕੇ l
*ਮੋਰ ਬਣਕੇ, ਚਕੋਰ ਬਣਕੇ l
ਸੋਹਣੇ ਬਾਲਕ ਦੇ lll ਮਨ ਵੱਸ ਜਾਵਾਂ, ਉੱਡ ਜਾਵਾਂ ਮੋਰ ਬਣਕੇ,
ਜੀ ਕਰਦਾ ਗੁਫ਼ਾ ਤੇ ਜਾਵਾਂ,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (89 downloads)