भावें दुःख होवे माँ

भावें दुःख होवे माँ भावे सुख हॉवे माँ,
चाहे जेह्ड़े पासे जींदडी दा रुख हॉवे माँ,
मेनू प्रीत होवे कोई माँ पराई न हॉवे माँ,
तेरे चरना दी दातिये जुदाई न होवे,
हो माँ हो  माँ ,
हो माँ हो माँ ,

भावे धुप हॉवे माँ भावे छा हॉवे माँ,
तेरे हथ विच इक मेरी बाह हॉवे माँ,
भावे दुनिया एह सारी पराई ही होवे,
तेरे चरना दी दातिये जुदाई न होवे,
हो माँ हो  माँ ,
हो माँ हो माँ ,

जे तू मेरी माँ मेनू दुनिया दी लोड ना,
माँ बिन नही मेनू रेह्न्दी कोई थोड न,
बांह मेरी फदी ऐ ता बांह मेरी छड़ न,
कीता ऐ दीवाना मेनू दिल मेरा तोड़ ना,


तेरा दर हॉवे माँ मेरा सिर हॉवे माँ,
इक मेरे वल तेरी ही नजर हॉवे माँ,
भावे दुनिया दे नाल लड़ाई ही हॉवे,
तेरे चरना दी दातिये जुदाई न होवे,
हो माँ हो  माँ ,
हो माँ हो माँ ,

तेरा दर छड के मैं किते होर जाना नही,
मेरा कोई होर मैया जग च ठिकाना नही,
अपना बनाया तेनु जग नु बनाउना नही,
किते होर दर जा के सिर मैं झुकाउना नही,

माँ मैं तेरा हो गया माँ मैं तेरा हो गया,
भावे दुनिया तो मेरी जुदाई न हॉवे,
तेरे चरना दी दातिये जुदाई न होवे,
हो माँ हो  माँ ,
हो माँ हो माँ ,

जद तेरी दुनिया मैं छड के जावा माँ,
मेनू लेन आ मियाँ फेरियां ही पावा माँ ,
नाम वाली चुनटी खोल के खिजावा माँ,
बोलन जयकारे तेरे मैं उठ जावा माँ,

तेरा दर हॉवे माँ मेरा सर हॉवे माँ,
मैं ते जिन्गदी तो करके विदाई ही हॉवे,
तेरे चरना दी दातिये जुदाई न हॉवे

ਭਾਵੇਂ, ਦੁੱਖ ਹੋਵੇ ਮਾਂ, ਭਾਵੇਂ, ਸੁੱਖ ਹੋਵੇ ਮਾਂ l
ਚਾਹੇ, ਜਿਹੜੇ ਪਾਸੇ, ਜਿੰਦੜੀ ਦਾ, ਰੁੱਖ ਹੋਵੇ ਮਾਂ l
*ਮੈਨੂੰ, ਪ੍ਰੀਤ ਹੋਵੇ ਕੋਈ ਮਾਂ, ਪਰਾਈ ਨਾ ਹੋਵੇ ਮਾਂ,
"ਤੇਰੇ, ਚਰਨਾਂ ਦੀ ਦਾਤੀਏ, ਜੁਦਾਈ ਨਾ ਹੋਵੇ" ll
*ਹੋ,, ਮਾਂ,,,,, ਹੋ,, ਮਾਂ,,,,,
ਹੋ,, ਮਾਂ,,,,, ਹੋ,, ਮਾਂ,,,,,

ਭਾਵੇਂ, ਧੁੱਪ ਹੋਵੇ ਮਾਂ, ਭਾਵੇਂ, ਛਾਂ ਹੋਵੇ ਮਾਂ l
ਤੇਰੇ ਹੱਥ ਵਿੱਚ ਇੱਕ, ਮੇਰੀ ਬਾਂਹ ਹੋਵੇ ਮਾਂ l
*ਭਾਵੇਂ, ਦੁਨੀਆਂ ਏਹ ਸਾਰੀ, ਪਰਾਈ ਹੀ ਹੋਵੇ,
"ਤੇਰੇ, ਚਰਨਾਂ ਦੀ ਦਾਤੀਏ, ਜੁਦਾਈ ਨਾ ਹੋਵੇ" ll
*ਹੋ,, ਮਾਂ,,,,, ਹੋ,, ਮਾਂ,,,,,
ਹੋ,, ਮਾਂ,,,,, ਹੋ,, ਮਾਂ,,,,,

ਜੇ ਤੂੰ ਮੇਰੀ, ਮਾਂ ਮੈਨੂੰ, ਦੁਨੀਆਂ ਦੀ, ਲੋੜ ਨਾ,
"ਮਾਂ ਬਿਨ, ਨਹੀਂ ਮੈਨੂੰ, ਰਹਿਣੀ ਕੋਈ, ਥੋੜ ਨਾ" l
ਬਾਂਹ ਮੇਰੀ, ਫੜ੍ਹੀ ਏ ਤਾਂ, ਬਾਂਹ ਮੇਰੀ, ਛੱਡ ਨਾ,
"ਕੀਤਾ, ਏ ਦੀਵਾਨਾ ਮੈਨੂੰ, ਦਿਲ ਮੇਰਾ, ਤੋੜ ਨਾ" ll

ਤੇਰਾ, ਦਰ ਹੋਵੇ ਮਾਂ, ਮੇਰਾ, ਸਿਰ ਹੋਵੇ ਮਾਂ l
ਇੱਕ, ਮੇਰੇ ਵੱਲ ਤੇਰੀ ਹੀ, ਨਜ਼ਰ ਹੋਵੇ ਮਾਂ l
*ਭਾਵੇਂ, ਦੁਨੀਆਂ ਦੇ ਨਾਲ, ਲੜਾਈ ਹੀ ਹੋਵੇ,
"ਤੇਰੇ, ਚਰਨਾਂ ਦੀ ਦਾਤੀਏ, ਜੁਦਾਈ ਨਾ ਹੋਵੇ" ll
*ਹੋ,, ਮਾਂ,,,,, ਹੋ,, ਮਾਂ,,,,,
ਹੋ,, ਮਾਂ,,,,, ਹੋ,, ਮਾਂ,,,,,


ਤੇਰਾ ਦਰ, ਛੱਡ ਕੇ ਮੈਂ, ਕਿਤੇ ਹੋਰ, ਜਾਣਾ ਨਹੀਂ,
"ਮੇਰਾ ਕੋਈ, ਹੋਰ ਮਈਆ, ਜੱਗ 'ਚ, ਠਿਕਾਣਾ ਨਹੀਂ" l
ਆਪਣਾ, ਬਣਾਇਆ ਤੈਨੂੰ, ਜੱਗ ਨੂੰ, ਬਣਾਉਣਾ ਨਹੀਂ,
"ਕਿਤੇ ਹੋਰ, ਦਰ ਜਾ ਕੇ, ਸਿਰ ਮੈਂ, ਝੁਕਾਉਣਾ ਨਹੀਂ" ll

ਮਾਂ ਮੈਂ, ਤੇਰਾ ਹੋ ਗਿਆ, ਮਾਂ ਮੈਂ, ਤੇਰਾ ਹੋ ਗਿਆ l
*ਭਾਵੇਂ, ਦੁਨੀਆਂ ਤੋਂ ਮੇਰੀ, ਜੁਦਾਈ ਹੀ ਹੋਵੇ,
"ਤੇਰੇ, ਚਰਨਾਂ ਦੀ ਦਾਤੀਏ, ਜੁਦਾਈ ਨਾ ਹੋਵੇ" ll
*ਹੋ,, ਮਾਂ,,,,, ਹੋ,, ਮਾਂ,,,,,
ਹੋ,, ਮਾਂ,,,,, ਹੋ,, ਮਾਂ,,,,,

ਜਦ, ਤੇਰੀ ਦੁਨੀਆਂ ਮੈਂ, ਛੱਡ ਕੇ, ਜਾਵਾਂ ਮਾਂ,
"ਮੈਨੂੰ ਲੈਣ, ਆ ਮਈਆ, ਫੇਰੀਆਂ ਹੀ, ਪਾਵਾਂ ਮਾਂ" l
ਨਾਮ, ਵਾਲੀ ਚੁੰਨਟੀ, ਖੋਲ ਕੇ, ਖਿੰਝਾਵਾਂ ਮਾਂ,
"ਬੋਲਣ, ਜੈਕਾਰੇ ਤੇਰੇ, ਮੈਂ ਉੱਠ, ਜਾਵਾਂ ਮਾਂ" ll

ਤੇਰਾ, ਦਰ ਹੋਵੇ ਮਾਂ, ਮੇਰਾ ਸਰ ਹੋਵੇ ਮਾਂ l
*ਮੈਂ ਤੇ, ਜਿੰਦਗੀ ਤੋਂ ਕਰਕੇ, ਵਿਦਾਈ ਹੀ ਹੋਵੇ,
"ਤੇਰੇ, ਚਰਨਾਂ ਦੀ ਦਾਤੀਏ, ਜੁਦਾਈ ਨਾ ਹੋਵੇ" ll
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (27 downloads)