चुनरी तेरी नू लावा गोटा

हो महारानिये /शेरावालिये चुनरी तेरी नु लावा गोटा,
माँ भगत प्यारा गली गली विच माँ देंदा फिरदा होका,
ओ महारानिये/शेरावालिये .....

अपने प्यारेया नु लारा नहियो लाइदा,
दर आई संगता नु माँ दे दर्शन दा मौका,
हो दर तेरे आई संगत नु माँ दे दर्शन दा मौका,
ओ महारानिये/शेरावालिये .....

ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ ਤੇਰੀ ਨੂੰ ਲਾਂਵਾਂ ਗੋਟਾ ll
ਮਾਂ, ਭਗਤ ਪਿਆਰਾ, ਗਲੀ ਗਲੀ ਵਿੱਚ,,,ਮਾਂ ll, ਦੇਂਦਾ ਫਿਰਦਾ ਹੌਕਾ,
ਓ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ,,,,,,,,,,,,,,,F

ਆਪਣੇ ਪਿਆਰਿਆ ਨੂੰ, ਲਾਰਾ ਨਹੀਂਓ ਲਾਈਦਾ
ਦਰ ਆਈ ਸੰਗਤਾਂ ਨੂੰ, ਖਾਲੀ ਨਹੀਂਓ ਮੋੜੀ ਦਾ ll
ਹੋ ਦਰ ਤੇਰੇ, ਆਈ ਸੰਗਤਾਂ ਨੂੰ,,,ਮਾਂ ll, ਦੇ ਦਰਸ਼ਨ ਦਾ ਮੌਕਾ,
ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ,,,,,,,,,,,,,,F

पीला पीला शेर तेरी गुफा उते ग्ज्दा,
लाल दुशाला ओहदी पीठ उते सजदा,
हो करके शेर सवारी आजा माँ दे दर्शन दा मौका,
ओ महारानिये/शेरावालिये .....

ठंडी ठंडी हवा दे माँ झोंके पये आंव्दे,
शेरावाली आवेगी एह खबर ल्यावन्दे,
हो के पवन सरुपा आजा माँ दे दर्शन दा मौका,
ओ महारानिये/शेरावालिये .....

ठगत मियाँ जी तेरे दर उते आई ऐ,
तेरे दर्शन दी कद दी आस लगाई ऐ,
हो थार के कंजका रूप तू आजा माँ दे दर्शन दा मौका,
ओ महारानिये/शेरावालिये .....

सुहा सुहा चोला तेरा किना सोहना लगदा,
लाल लाल चुडा तेरे बाहा उते फब्दा,
हो ओड के लाल चुनरियाँ आजा माँ दे दर्शन दा मौका,
ओ महारानिये/शेरावालिये .....


ਪੀਲਾ ਪੀਲਾ ਸ਼ੇਰ ਤੇਰੀ, ਗੁਫਾ ਉੱਤੇ ਗੱਜਦਾ
ਲਾਲ ਦੁਸ਼ਾਲਾ ਓਹਦੀ, ਪਿੱਠ ਉੱਤੇ ਸੱਜਦਾ ll
ਹੋ ਕਰਕੇ, ਸ਼ੇਰ ਸਵਾਰੀ ਆਜਾ,,,ਮਾਂ ll, ਦੇ ਦਰਸ਼ਨ ਦਾ ਮੌਕਾ,
ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ,,,,,,,,,,,,,,F

ਠੰਡੀ ਠੰਡੀ ਹਵਾ ਦੇ ਮਾਂ, ਝੌਂਕੇ ਪਏ ਆਂਵਦੇ
ਸ਼ੇਰਾਂਵਾਲੀ ਆਵੇਗੀ ਏਹ, ਖਬਰ ਲਿਆਂਵਦੇ ll
ਹੋ ਕੇ ਪਵਨ, ਸਰੂਪਾ ਆਜਾ,,,ਮਾਂ ll, ਦੇ ਦਰਸ਼ਨ ਦਾ ਮੌਕਾ,
ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ,,,,,,,,,,,,,,F

ਠੱਗਤ ਮਈਆ ਜੀ ਤੇਰੇ, ਦਰ ਉੱਤੇ ਆਈ ਏ
ਤੇਰੇ ਦਰਸ਼ਨ ਦੀ ਕੱਦ ਦੀ, ਆਸ ਲਗਾਈ ਏ ll
ਹੋ ਧਾਰ ਕੇ ਕੰਜ਼ਕਾਂ, ਰੂਪ ਤੂੰ ਆਜਾ,,,ਮਾਂ ll, ਦੇ ਦਰਸ਼ਨ ਦਾ ਮੌਕਾ,
ਹੋ ਮਹਾਂਰਾਣੀਏ/ਸ਼ੇਰਾਂਵਾਲੀਏ, ਚੁੰਨਰੀ,,,,,,,,,,,,,,F


ਸੂਹਾ ਸੂਹਾ ਚੋਲਾ ਤੇਰਾ, ਕਿੰਨਾ ਸੋਹਣਾ ਲੱਗਦਾ
ਲਾਲ ਲਾਲ ਚੂੜ੍ਹਾ ਤੇਰੇ, ਬਾਂਹਾਂ ਉੱਤੇ ਫੱਬਦਾ ll
ਹੋ ਓੜ੍ਹ ਕੇ ਲਾਲ, ਚੁੰਨਰੀਆ ਆਜਾ,,,ਮਾਂ ll, ਦੇ ਦਰਸ਼ਨ ਦਾ ਮੌਕਾ,
ਹੋ ਮਹਾਂਰਾਣੀਏ, ਚੁੰਨਰੀ ਤੇਰੀ ਨੂੰ ਲਾਂਵਾਂ ਗੋਟਾ l
ਮਾਂ, ਭਗਤ ਪਿਆਰਾ, ਗਲੀ ਗਲੀ ਵਿੱਚ ll, ਦੇਂਦਾ ਫਿਰਦਾ ਹੌਕਾ,
ਹੋ, ਮਹਾਂਰਾਣੀਏ/ਸ਼ੇਰਾਂਵਾਲੀਏ/ਜੋਤਾਂ ਵਾਲੀਏ/ਲਾਟਾਂ ਵਾਲੀਏ/,
ਚੁੰਨਰੀ ਤੇਰੀ ਨੂੰ ਲਾਂਵਾਂ ਗੋਟਾ,,,,,,xxxxxx
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (776 downloads)