मैं तेरे बिन पल न रहां

मेनू ऐसी लगन माँ लगा दे,
मैं तेरे बिना पल न रहा,
हो ज्योत प्रेम वाली दिल विच जगा दे ,
मैं तेरे बिन पल न रहां,
मेनू एसी लगन माँ लगा दे,

दिल करदा है तेनु मैं दिल च वसा लवा,
अपनियाँ अखा च मियाँ तेनु मैं छुपा लवा,
हो मेरे मन दा अँधेरा तू मिटा दे,
मैं तेरे बिन पल न रहां,
मेनू एसी लगन माँ लगा दे,

जल बिन मशली जीवे तड़फदी ऐ दतिये
ओवे हर पल तडफा मैं तेरे लई दातिये,
हो रस प्रेम वाला ऐसा तू चखा दे,
मैं तेरे बिन पल न रहां,
मेनू एसी लगन माँ लगा दे,

चरना दी मैया तेरी धुल मैं बन जावा,
हूँ तमना है तेथो किते दूर न मैं जाव ,
हो एसी भगती दा रंग तू चड़ा दे,
मैं तेरे बिन पल न रहां,
मेनू एसी लगन माँ लगा दे,

तुसी अपना बनाया असी कुझ न केहा,
लिया के दर ते बिठाया असी कुझ न केहा,
हो एसी झलक तू मैयां हूँ दिखा दे,
मैं तेरे बिन पल न रहां,
मेनू एसी लगन माँ लगा दे,


ਮੈਨੂੰ ਐਸੀ, ਲਗਨ ਮਾਂ ਲਗਾ ਦੇ,
ਮੈਂ ਤੇਰੇ ਬਿਨਾਂ, ਪਲ ਨਾ ਰਹਾਂ ll
*ਮੈਂ ਤੇਰੇ ਬਿਨਾਂ, ਪਲ ਨਾ ਰਹਾਂ,
ਮੈਂ ਤੇਰੇ ਬਿਨਾਂ, ਪਲ ਨਾ ਰਹਾਂ l
ਹੋ ਜੋਤ ਪ੍ਰੇਮ ਵਾਲੀ, ਦਿਲ ਵਿੱਚ ਜਗਾ ਦੇ ll,
ਮੈਂ ਤੇਰੇ ਬਿਨਾਂ, ਪਲ ਨਾ ਰਹਾਂ
ਮੈਨੂੰ ਐਸੀ, ਲਗਨ ਮਾਂ ਲਗਾ ਦੇ,,,,,,,,,,,,,,,,F

*ਦਿਲ ਕਰਦਾ ਹੈ ਤੈਨੂੰ, ਮੈਂ ਦਿਲ ਚ ਵਸਾ ਲਵਾਂ
ਆਪਣੀਆਂ ਅੱਖਾਂ ਚ ਮਈਆ, ਤੈਨੂੰ ਮੈਂ ਛੁਪਾ ਲਵਾਂ ll
ਹੋ ਮੇਰੇ ਮਨ ਦਾ, ਅੰਧੇਰਾ ਤੂੰ ਮਿਟਾ ਦੇ ll,
ਮੈਂ ਤੇਰੇ ਬਿਨਾਂ, ਪਲ ਨਾ ਰਹਾਂ
ਮੈਨੂੰ ਐਸੀ, ਲਗਨ ਮਾਂ ਲਗਾ ਦੇ,,,,,,,,,,,,,,,,F

*ਜਲ ਬਿਨ ਮੱਛਲੀ ਜਿਵੇਂ, ਤੜਫਦੀ ਏ ਦਾਤੀਏ
ਉਵੇਂ ਹਰ ਪਲ ਤੜਫਾਂ, ਮੈਂ ਤੇਰੇ ਲਈ ਦਾਤੀਏ ll
ਹੋ ਰਸ ਪ੍ਰੇਮ ਵਾਲਾ, ਐਸਾ ਤੂੰ ਚੱਖਾ ਦੇ ll,
ਮੈਂ ਤੇਰੇ ਬਿਨਾਂ, ਪਲ ਨਾ ਰਹਾਂ
ਮੈਨੂੰ ਐਸੀ, ਲਗਨ ਮਾਂ ਲਗਾ ਦੇ,,,,,,,,,,,,,,,,F

*ਚਰਨਾਂ ਦੀ ਮਈਆ ਤੇਰੀ, ਧੂਲ ਮੈਂ ਬਣ ਜਾਵਾਂ
ਹੁਣ ਤਮੰਨਾ ਹੈ ਤੈਥੋਂ ਕਿਤੇ, ਦੂਰ ਨਾ ਮੈਂ ਜਾਵਾਂ ll
ਹੋ ਐਸੀ ਭਗਤੀ ਦਾ, ਰੰਗ ਤੂੰ ਚੜ੍ਹਾ ਦੇ ll,
ਮੈਂ ਤੇਰੇ ਬਿਨਾਂ, ਪਲ ਨਾ ਰਹਾਂ
ਮੈਨੂੰ ਐਸੀ, ਲਗਨ ਮਾਂ ਲਗਾ ਦੇ,,,,,,,,,,,,,,,,F


*ਤੁਸੀਂ ਆਪਣਾ ਬਣਾਇਆ, ਅਸੀਂ ਕੁਝ ਨਾ ਕਿਹਾ
ਲਿਆ ਕੇ ਦਰ ਤੇ ਬਿਠਾਇਆ, ਅਸੀਂ ਕੁਝ ਨਾ ਕਿਹਾ ll
ਹੋ ਐਸੀ ਝਲਕ ਤੂੰ, ਮਈਆ ਹੁਣ ਦਿਖਾ ਦੇ ll,
ਮੈਂ ਤੇਰੇ ਬਿਨਾਂ, ਪਲ ਨਾ ਰਹਾਂ
ਮੈਨੂੰ ਐਸੀ, ਲਗਨ ਮਾਂ ਲਗਾ ਦੇ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (777 downloads)