दर ते नच्दे भगत प्यारे

सब भगता दियां रीज पुगाइया  गनपत ने,
ओ दर ते नच्दे भगत प्यारे मौजा लाइयाँ गनपत ने,

सब नु बंडदा नाम खजाने लीला बड़ी न्यारी,
गनपत मेरा दीन दयाला जग दा पालनहारी,
लेहरा बेहरा सब भगत नु लाइयाँ गनपत ने,
ओ दर ते नच्दे भगत प्यारे मौजा लाइयाँ गनपत ने,

सब नु चढ़ गई नाम खुमारी गणपति भप्पा गाउंदे ने,
ओहदे नाम च खोये फिरदे नाम जयकारे लाऊंदे ने,
चारे पासे वेखो रोनका लाइयाँ गनपत ने,
ओ दर ते नच्दे भगत प्यारे मौजा लाइयाँ गनपत ने,

संगत नाम दीवानी होई फेरे नाम दी माला,
गनपत भप्पा ने कर्म कमाँ के खोलेया भाग दा ताला,
दास दी झोली खैरा खुभ पाइयां गनपत ने,
ओ दर ते नच्दे भगत प्यारे मौजा लाइयाँ गनपत ने,

ਸਭ ਭਗਤਾਂ ਦੀਆਂ ਰੀਝਾਂ, 'ਪੁਗਾਈਆਂ ਗਣਪਤ ਨੇ ll'
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll

ਸਭ ਨੂੰ ਵੰਡਦਾ ਨਾਮ ਖਜ਼ਾਨੇ, ''ਲੀਲਾ ਬੜੀ ਨਿਆਰੀ'' (ਵੇਖੋ)
ਗਣਪਤ ਮੇਰਾ ਦੀਨ ਦਿਯਾਲਾ, ''ਜੱਗ ਦਾ ਪਾਲਣਹਾਰੀ'' ll
ਲਹਿਰਾਂ ਬੈਹਰਾਂ, ਸਭ ਭਗਤਾਂ ਨੂੰ, 'ਲਾਈਆਂ ਗਣਪਤ ਨੇ ll',
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll

ਸਭ ਨੂੰ ਚੜ੍ਹ ਗਈ ਨਾਮ ਖੁਮਾਰੀ, ''ਗਣਪਤੀ ਬੱਪਾ ਗਾਉਂਦੇ ਨੇ''
ਓਹਦੇ ਨਾਮ 'ਚ ਖੋਏ ਫਿਰਦੇ, ''ਨਾਮ ਜੈਕਾਰੇ ਲਾਉਂਦੇ ਨੇ'' ll
ਚਾਰੇ ਪਾਸੇ, ਵੇਖੋ ਰੌਣਕਾਂ, 'ਲਾਈਆਂ ਗਣਪਤ ਨੇ ll',
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll

ਸੰਗਤ ਨਾਮ ਦੀਵਾਨੀ ਹੋਈ, ''ਫੇਰੇ ਨਾਮ ਦੀ ਮਾਲਾ'' (ਵੇਖੋ)
ਗਣਪਤੀ ਬੱਪਾ ਨੇ ਕਰਮ ਕਮਾ ਕੇ, ''ਖੋਲਿਆ ਭਾਗ ਦਾ ਤਾਲਾ'' ll
ਦਾਸ ਦੀ ਝੋਲੀ, ਖੈਰਾਂ ਖੂਬ, 'ਪਾਈਆਂ ਗਣਪਤ ਨੇ ll',
ਓ ਦਰ ਤੇ, ਨੱਚਦੇ ਭਗਤ ਪਿਆਰੇ, ਮੌਜਾਂ ਲਾਈਆਂ ਗਣਪਤ ਨੇ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (721 downloads)