झंडा मईया दे द्वारे उत्ते

रूलदा रहे जी जेह्डा भुलदा रहे,
भुलदा रहे जी ओह रुल्दा रहे,
रुल्दा रहे जी जेह्डा बुलदा रहे,
जी झंडा मईयां दे द्वारे उते झुल्दा रहे,
जी झंडा मइया दे...

झंडा माइयां दे भवन दी है शान जी,
वेख झंडा छु के आउंदा असमान जी,
मइयां साड़ी भी तू सुन ले पुकार जी,
मैं भी झंडा ले के आया दरबार जी,
इथे पार हुंदा बेडा सारे कुल दा रहे,
जी झंडा मइयां दे द्वारे उते झुल्दा रहे,
झंडा मईया दे द्वारे उत्ते....


एह जो दुनियां भी झंडे रंग रंग दे,
एह ने मोह माया झूठ ते पाखंड दे,
काम क्रोध मोह लोभ ते हंकार दे,
सदा झुल्दे न रेहन संसार ते,
तेरे झंडे अगे कोडी दा ना मूल दा रहे,
झंडा मईया दे द्वारे उत्ते...

झंडा सेवक जो भवन ते लाया जी,
सोहनी मइयां जी दी शान नु वधाए जी,
गल सच है स्यानियाँ दी सो गुना,
दिल दुगना ते रात ओहदी चोगना,
ओहदी मेहर नाल भगत दाती फुलदा रहे,
झंडा मईया दे द्वारे उत्ते ...

दास मइयां दा करी मन च ध्यान बाई,
जेह्डी संगता ने किती है व्यान बाई,
जेह्डा मंगे वर दाती कोलो आ के जी,
जेह्ड़े पुझदे ने झंडे दर आ के जी,
ओह कखा वांगु कदे वी न रुल्दा रहे,
जी झंडा मइयां दे द्वारे सदा झुल्दा रहे

ਰੁੱਲਦਾ ਰਹੇ ਜੀ, ਜੇਹੜਾ ਭੁੱਲਦਾ ਰਹੇ,
"ਭੁੱਲਦਾ ਰਹੇ ਜੀ, ਓਹੋ ਰੁੱਲਦਾ ਰਹੇ" l
*ਰੁੱਲਦਾ ਰਹੇ ਜੀ, ਜੇਹੜਾ ਭੁੱਲਦਾ ਰਹੇ,
ਜੀ ਝੰਡਾ 'ਮਈਆ ਦੇ ll' ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,
ਮਈਆ ਦੇ ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ xll

ਝੰਡਾ ਮਈਆ ਦੇ, ਭਵਨ ਦੀ ਹੈ ਸ਼ਾਨ ਜੀ l
ਵੇਖ ਝੰਡਾ ਛੂਹ ਕੇ, ਆਉਂਦਾ ਅਸਮਾਨ ਜੀ l
ਮਈਆ ਸਾਡੀ ਵੀ ਤੂੰ, ਸੁਣ ਲੈ ਪੁਕਾਰ ਜੀ,
"ਮੈਂ ਵੀ ਝੰਡਾ ਲੈ ਕੇ, ਆਇਆ ਦਰਬਾਰ ਜੀ" l
*ਇਥੇ ਪਾਰ ਹੁੰਦਾ ਬੇੜਾ, ਸਾਰੇ ਕੁੱਲ ਦਾ ਰਹੇ,
ਜੀ ਝੰਡਾ 'ਮਈਆ ਦੇ ll' ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,,,

ਏਹ ਜੋ ਦੁਨਿਆਵੀ ਝੰਡੇ, ਰੰਗ ਰੰਗ ਦੇ l
ਏਹ ਨੇ ਮੋਹ ਮਾਇਆ, ਝੂਠ ਤੇ ਪਖੰਡ ਦੇ l
ਕਾਮ ਕ੍ਰੋਧ ਮੋਹ, ਲੋਭ ਤੇ ਹੰਕਾਰ  ਦੇ,
"ਸਦਾ ਝੁੱਲਦੇ, ਨਾ ਰਹਿਣ ਸੰਸਾਰ ਤੇ" l
*ਤੇਰੇ ਝੰਡੇ ਅੱਗੇ, ਕੋਡੀ ਦਾ ਨਾ, ਮੁੱਲ ਦਾ ਰਹੇ,
ਜੀ ਝੰਡਾ 'ਮਈਆ ਦੇ ll' ਦਵਾਰੇ ਉੱਤੇ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,

ਝੰਡਾ ਸੇਵਕ ਜੋ, ਭਵਨ ਤੇ ਲਿਆਏ ਜੀ l
ਸੋਹਣੀ ਮਈਆ ਜੀ ਦੀ, ਸ਼ਾਨ ਨੂੰ ਵਧਾਏ ਜੀ l
ਗਲ ਸੱਚ ਹੈ, ਸਿਆਣਿਆ ਦੀ ਸੌ ਗੁਣਾ,
"ਦਿਨ ਦੁੱਗਣਾ ਤੇ, ਰਾਤ ਓਹਦੀ ਚੌਗਣਾ" l
*ਓਹਦੀ ਮੇਹਰ ਨਾਲ, ਭਗਤ ਦਾਤੀ ਫੁੱਲਦਾ ਰਹੇ,
ਜੀ ਝੰਡਾ 'ਮਈਆ ਦੇ ll' ਦਵਾਰੇ ਸਦਾ, ਝੁੱਲਦਾ ਰਹੇ
ਜੀ ਝੰਡਾ ਮਈਆ ਦੇ,,,,,,,,,,,,,,,,,

ਦਾਸ ਮਈਆ ਦਾ ਕਰੀਂ, ਮਨ ਚ ਧਿਆਨ ਬਈ l
ਜੇਹੜੀ ਸੰਗਤਾਂ ਨੇ, ਕੀਤੀ ਹੈ ਬਿਆਨ ਬਈ l
ਜੇਹੜਾ ਮੰਗੇ ਵਰ, ਦਾਤੀ ਕੋਲੋਂ ਆ ਕੇ ਜੀ,  
"ਜੇਹੜੇ ਪੂਜਦੇ ਨੇ , ਝੰਡੇ ਦਰ ਆ ਕੇ ਜੀ" l
*ਓਹੋ ਕੱਖਾਂ ਵਾਂਗੂ, ਕਦੇਂ ਵੀ ਨਾ ਰੁੱਲਦਾ ਰਹੇ,  
ਜੀ ਝੰਡਾ 'ਮਈਆ ਦੇ ll' ਦਵਾਰੇ ਸਦਾ, ਝੁੱਲਦਾ ਰਹੇ,
ਜੀ ਝੰਡਾ ਮਈਆ ਦੇ,,,,,,,,,,,,,,,,,
ਧੁਨ- ਮੁੰਡਾ ਆਪਣੇ ਵਿਆਹ ਦੇ ਵਿੱਚ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (657 downloads)